ਇੰਗਲੈਂਡ 'ਚ ਐਤਵਾਰ ਨੂੰ ਸਿੱਧੂ ਦੇ ਇਨਸਾਫ਼ ਲਈ ਇੱਕ ਮਾਰਚ ਕੱਡਿਆ ਜਾ ਰਿਹਾ ਹੈ, ਜਿਸ 'ਚ ਸ਼ਾਮਿਲ ਹੋਣ ਲਈ ਬਲਕੌਰ ਸਿੰਘ ਤੇ ਚਰਨ ਕੌਰ ਇੰਗਲੈਂਡ ਗਏ ਹਨ |